2. Recently, scientists from India and the UK discovered a new extremely rare human blood group in a woman from Kolar, Karnataka. What is it named? / ਹਾਲ ਹੀ ਵਿੱਚ ਭਾਰਤ ਅਤੇ ਯੂਕੇ ਦੇ ਵਿਗਿਆਨੀਆਂ ਨੇ ਕੋਲਾਰ (ਕਰਨਾਟਕ) ਦੀ ਇੱਕ ਔਰਤ ਵਿੱਚ ਬਹੁਤ ਹੀ ਦੁਲਭ ਖੂਨ ਦਾ ਗਰੁੱਪ ਖੋਜਿਆ ਹੈ। ਇਸ ਦਾ ਕੀ ਨਾਮ ਰੱਖਿਆ ਗਿਆ ਹੈ?
CRIB / ਸੀ.ਆਰ.ਆਈ.ਬੀ.
CRISPR / ਕ੍ਰਿਸਪਰ
CURE / ਕਿਊਰ
CROWN / ਕ੍ਰਾਊਨ
Correct Answer :
CRIB / ਸੀ.ਆਰ.ਆਈ.ਬੀ.