43. ‘ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ’ ਮੁਹਾਵਰੇ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?
ਜਦੋਂ ਇਹ ਦੱਸਣਾ ਹੋਵੇ ਕਿ ਵੱਡਾ ਬੋਲ ਸਕਦਾ ਹੈ, ਛੋਟੇ ਨੂੰ ਬੋਲਣ ਦਾ ਕੋਈ ਹੱਕ ਨਹੀਂ
ਜਦੋਂ ਇਹ ਦੱਸਣਾ ਹੋਵੇ ਕਿ ਸਿਆਣਾ ਬੋਲ ਸਕਦਾ ਹੈ, ਮੂਰਖ ਨੂੰ ਬੋਲਣ ਦਾ ਕੋਈ ਹੱਕ ਨਹੀ
ਜਦੋਂ ਇਹ ਦੱਸਣਾ ਹੋਵੇ ਕਿ ਮਾੜੇ ਆਦਮੀ ਨੂੰ ਭਲੇ ਆਦਮੀ ਦੇ ਔਗੁਣ ਦੱਸਣ ਦਾ ਕੋਈ ਹੱਕ ਨਹੀਂ
ਜਦੋਂ ਇਹ ਦੱਸਣਾ ਹੋਵੇ ਕਿ ਜਿਸਦੀ ਅਵਾਜ਼ ਦਮਦਾਰ ਹੋਵੇ, ਉਹੀ ਬੋਲ ਸਕਦਾ, ਦੂਜਾ ਨਹੀਂ
Correct Answer :
ਜਦੋਂ ਇਹ ਦੱਸਣਾ ਹੋਵੇ ਕਿ ਮਾੜੇ ਆਦਮੀ ਨੂੰ ਭਲੇ ਆਦਮੀ ਦੇ ਔਗੁਣ ਦੱਸਣ ਦਾ ਕੋਈ ਹੱਕ ਨਹੀਂ