45. ਧੋਬੀ ਕੱਪੜੇ ਧੋਂਦੇ ਹਨ', ਵਾਕ ਨੂੰ ਲਿੰਗ ਅਨੁਸਾਰ ਬਦਲੇ:
ਧੋਬਣ ਕੱਪੜੇ ਧੋਂਦੀ ਹੈ।
ਧੋਬਣਾਂ ਨੇ ਕੱਪੜੇ ਧੋਤੇ।
ਧੋਥਣਾਂ ਕੱਪੜੇ ਧੋਂਦੀਆਂ ਹਨ।
ਧੋਬਣਾਂ ਨੇ ਕੱਪੜਿਆਂ ਦੀ ਧੁਲਾਈ ਕੀਤੀ।
Correct Answer :