India Exam Junction

[Veterinary Inspector, 2023]

1. ਖਰੀਆਂ ਖਰੀਆਂ ਸੁਣਾਉਣੀਆਂ ਮੁਹਾਵਰੇ ਤੋਂ ਭਾਵ ਹੈ :

  1. ਰੌਲਾ ਪਾਉਣਾ

  2. ਆਪਸ ਵਿੱਚ ਲੜਨਾ

  3. ਸੱਚੀ ਗੱਲ ਨਿਡਰ ਹੋ ਕੇ ਕਹਿਣੀ

  4. ਹੈਂਕੜ ਵਿੱਚ ਹੋਣਾ

Correct Answer :

ਸੱਚੀ ਗੱਲ ਨਿਡਰ ਹੋ ਕੇ ਕਹਿਣੀ

Solution

Join The Discussion
Comments (0)