India Exam Junction

[PSSSB Revenue Patwari, 2023]

35. ‘ਨਖ਼ਰਾ ਕਰਨਾ ਜਾਂ ਘ੍ਰਿਣਾ ਕਰਨਾ' ਅਰਥਾਂ ਨੂੰ ਸਪਸ਼ਟ ਕਰਨ ਲਈ ਹੇਠ ਦਿੱਤਿਆਂ ਵਿੱਚੋਂ ਕਿਹੜਾ ਮੁਹਾਵਰਾ ਵਰਤਿਆ ਜਾਵੇਗਾ?

  1. ਨਾਸਾਂ ਵਿੱਚ ਧੂੰ ਦੇਣਾ

  2. ਨਾਸਾਂ/ਨੱਕ ਚਾੜ੍ਹਨਾ

  3. ਨੱਕ ਰੱਖਣਾ

  4. ਨੱਕ ਰਗੜਨਾ

Correct Answer :

ਨਾਸਾਂ/ਨੱਕ ਚਾੜ੍ਹਨਾ

Solution

Join The Discussion
Comments (0)