[PSSSB Revenue Patwari, 2023]
38. “ਜਦੋਂ ਕੋਈ ਬੰਦਾ ਆਪਣੇ ਕਾਰਾਂ-ਵਿਹਾਰਾਂ ਦੇ ਧੰਦਿਆਂ ਵਿੱਚ ਏਨਾ ਰੁੱਝਿਆ ਹੋਵੇ ਕਿ ਕਿਤੇ ਮੌਜ-ਮੇਲੇ ਜਾਂ ਯਾਰਾਂ ਦੋਸਤਾਂ ਨਾਲ਼ ਸਮਾਂ ਗੁਜ਼ਾਰਨ ਲਈ ਨਾ ਜਾ ਸਕੇ" ਉਦੋਂ ਉਸ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ?
ਬੱਤੀ ਦਿਨ ਤੇ ਤੋਤੀ ਮੇਲੇ, ਤੱਤਾ ਜਾਵੇ ਕਿਹੜੇ ਵੇਲੇ
ਲੱਗ ਲੜਾਈਏ, ਧੇਲੇ ਦਾ ਗੁੜ ਖਾਈਏ
ਮਨੁੱਖ ਪਰਸੀਏ ਵੱਸ ਪਿਆ, ਸੋਨਾ ਪਰਖੀਏ ਕੱਸ ਪਿਆ
ਬੂਹਾ ਤਾਕ ਭਲਾ, ਲੇਖਾ ਪਾਕ ਭਲਾ
Correct Answer :
ਬੱਤੀ ਦਿਨ ਤੇ ਤੋਤੀ ਮੇਲੇ, ਤੱਤਾ ਜਾਵੇ ਕਿਹੜੇ ਵੇਲੇ