[PSSSB Restorer 2023]
7. ਜਦੋਂ ਕਿਸੇ ਵਿਅਕਤੀ ਦੇ ਕੀਤੇ ਕੰਮ ਦੀ ਉਜਰਤ ਦੇਣ ਦੀ ਬਜਾਏ ਬਹਾਨੇਬਾਜ਼ੀ ਕੀਤੀ ਜਾਵੇ ਤਾਂ ਕਿਹੜੇ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ?
ਉਹ ਮੰਗੇ ਨੱਥ ਘੜਾਈ, ਉਹ ਮੰਗੇ ਨੱਕ ਵਢਾਈ
ਉਹ ਫਿਰੇ ਨੱਥ ਘੜਾਉਣ ਨੂੰ, ਉਹ ਫਿਰੇ ਨੱਕ ਵਢਾਉਣ ਨੂੰ
ਉਹ ਮੰਗੇ ਪੀਹਾਵਣੀ, ਉਹ ਪੱਥਰ ਮਾਰੇ
ਅਹਰਨ ਕੱਛੇ ਮਾਰਨੀ, ਸੂਈ ਦਾ ਕਰਨਾ ਦਾਨ
Correct Answer :
ਉਹ ਮੰਗੇ ਨੱਥ ਘੜਾਈ, ਉਹ ਮੰਗੇ ਨੱਕ ਵਢਾਈ