[PSSSB Restorer 2023]
8. They were not given the chance this year. ਇਸ ਅੰਗਰੇਜ਼ੀ ਵਾਕ ਦਾ ਨਿਮਨਲਿਖਤ ਵਾਕਾਂ ਵਿੱਚੋਂ ਸਹੀ ਪੰਜਾਬੀ ਅਨੁਵਾਦ ਕਿਹੜਾ ਹੈ?
ਉਹਨਾਂ ਨੂੰ ਇਸ ਸਾਲ ਮੌਕਾ ਨਹੀਂ ਦਿੱਤਾ ਗਿਆ ਸੀ।
ਉਹਨਾਂ ਨੇ ਇਸ ਸਾਲ ਮੌਕਾ ਨਹੀਂ ਦਿੱਤਾ।
ਉਹਨਾਂ ਨੂੰ ਇਸ ਸਾਲ ਮੌਕਾ ਨਹੀਂ ਦਿੱਤਾ ਗਿਆ।
ਉਹਨਾਂ ਨੇ ਇਸ ਸਾਲ ਮੌਕਾ ਨਹੀਂ ਦਿੱਤਾ ਸੀ।
Correct Answer :
ਉਹਨਾਂ ਨੂੰ ਇਸ ਸਾਲ ਮੌਕਾ ਨਹੀਂ ਦਿੱਤਾ ਗਿਆ।