7. ਨਿਮਨਲਿਖਤ ਵਿਚੋਂ ਕਿਹੜੇ ਇਲਾਕੇ ਦੁਆਬੀ ਉਪਭਾਸ਼ਾ ਨਾਲ ਸਬੰਧਿਤ ਹਨ।
ਲੁਧਿਆਣਾ, ਪਟਿਆਲਾ ਅਤੇ ਬਠਿੰਡਾ
ਰੋਪੜ, ਸੰਗਰੂਰ ਅਤੇ ਮਲੇਰਕੋਟਲਾ
ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ
ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ
Correct Answer :