[Forester, 2022]

1. ਹੇਠ ਲਿਖਿਆ ਵਿੱਚੋਂ ਖਾਸ ਨਾਂਵ ਚੁਣੋ।





Answer & Solution

Answer:

ਚੰਡੀਗੜ੍ਹ

[Forester, 2022]

2. ਹੇਠਾਂ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਚੌਣ ਕਰੋ -

ਜਿਹੜਾ ਛੇਤੀ ਗੁੱਸੇ ਹੋ ਜਾਵੇ।





Answer & Solution

Answer:

ਗੁਸੈਲਾ

[Forester, 2022]

3. ਹੇਠ ਲਿਖਿਆ ਵਿੱਚੋਂ ਜਨਾਨੇ ਤੇ ਮਰਦਾਵੇ ਵਿਚਲੇ ਭੇਦ ਨੂੰ ਬਿਆਨ ਕਰਨ ਵਾਲੇ ਵਿਆਕਰਣਿਕ ਰੂਪ ਦੀ ਚੋਣ ਕਰੋ।





Answer & Solution

Answer:

ਲਿੰਗ

[Forester, 2022]

4. ਹੇਠ ਲਿਖਿਆ ਵਿੱਚੋਂ ਸ਼ੁੱਧ ਸ਼ਬਦ ਚੁਣੋ।





Answer & Solution

Answer:

ਸੰਤਰਾ

[Forester, 2022]

5. ਹੇਠਾਂ ਲਿਖਿਆ ਵਿੱਚੋਂ ਕੁੜੱਤਣ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ।





Answer & Solution

Answer:

ਮਿਠਾਸ