1. ‘ਸੂਰਜ ਗ੍ਰਹਿਣ' ਕਿਸ ਕਿਸਮ ਦਾ ਸਮਾਸੀ ਸ਼ਬਦ ਹੈ :
ਨਾਂਵ + ਨਾਂਵ
ਨਾਂਵ + ਵਿਸ਼ੇਸ਼ਣ
ਨਾਂਵ + ਕਿਰਿਆ + ਕਿਰਿਆ
ਵਿਸ਼ੇਸ਼ਣ + ਵਿਸ਼ੇਸ਼ਣ
2. 'ਝੁੰਮਰ' ਲਈ ਵਿਸ਼ੇਸ਼ ਸਾਜ਼ ਕਿਹੜਾ ਹੈ :
ਚਿਪਟਾ
ਖੜਤਾਲਾਂ
ਢੋਲ
ਅਲਗੋਜ਼ੇ
3. “ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥
ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥
ਕਵਨੁ ਸੁ ਆਵੈ ਕਵਨੁ ਸੁ ਜਾਇ ॥
ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥“
ਸਤਰਾਂ ਕਿਸ ਬਾਈ ਦੀਆਂ ਹਨ :
ਜਪੁਜੀ ਸਾਹਿਬ
ਦੱਖਣੀ ਓਅੰਕਾਰ
ਸਿੱਧ ਗੋਸਟਿ
ਆਸਾ ਦੀ ਵਾਰ
4. Agonise ਸ਼ਬਦ ਦਾ ਢੁੱਕਵਾਂ ਪੰਜਾਬੀ ਰੂਪ ਹੈ :
ਤਮਾਸ਼ਾ
ਤਾਲੀਆਂ
ਤਾੜਨਾ
ਤੜਫਾਉਣਾ
5. ਪ੍ਰਾਚੀਨ ਕਾਲ ਵਿੱਚ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ :
ਟੱਕ ਕਬੀਲੇ ਦੇ ਕਾਰਨ
ਟੱਕ ਰਾਜੇ ਦੇ ਕਾਰਨ
ਟੱਕ ਸਿੱਕੇ ਦੇ ਕਾਰਨ
ਟੱਕ ਪਹਾੜ ਦੇ ਕਾਰਨ