46. “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ।” ਕਿਸ ਦੀ ਰਚਨਾ ਹੈ :





Answer & Solution

Answer:

ਗੁਰੂ ਨਾਨਕ ਦੇਵ ਜੀ

47. ਅਨੰਦਪੁਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਵੱਲੋਂ ਕੀਤੀ ਗਈ





Answer & Solution

Answer:

ਗੁਰੂ ਤੇਗ਼ ਬਹਾਦਰ ਜੀ

48. ਪੰਜਾਬੀ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥਹੀਣ ਇਕਾਈ ਹੈ :





Answer & Solution

Answer:

ਧੁਨੀ

49. ਪੰਜਾਬੀ ਭਾਸ਼ਾ ਦੀ ਸੁਰ ਨੂੰ ਅੰਕਿਤ ਕਰਨ ਵਾਲੇ ਲਿਪਾਂਕ ਹਨ





Answer & Solution

Answer:

, , ਝ, ਭ, ਦ

50. ਪੰਜਾਬੀ ਵਿੱਚ ਲਗਾਖਰਾਂ ਦੀ ਗਿਣਤੀ ਹੈ :





Answer & Solution

Answer:

ਤਿੰਨ