11. ਹੇਠ ਲਿਖਿਆਂ ਵਿਚੋਂ ਕਿਹੜੀ ਉਪਭਾਸ਼ਾ ਪੂਰਬੀ ਪੰਜਾਬ ਵਿਚ ਨਹੀਂ ਬੋਲੀ ਜਾਂਦੀ ?
ਪੁਆਧੀ
ਮਾਝੀ
ਦੁਆਬੀ
ਸਰਾਇਕੀ
12. /ਗ/ ਧੁਨੀ ਦੀ ਪਛਾਣ ਹੈ
ਹੋਠੀ
ਤਾਲਵੀ
ਕੋਮਲ ਤਾਲਵੀ
ਉਲਟ-ਜੀਭੀ
13. ਪੰਜਾਬੀ ਦੀ ਕਿਸ ਉਪਭਾਸ਼ਾ ਵਿਚ ਪੰਜ ਨਾਸਕੀ ਵਿਅੰਜਨ ਮੌਜੂਦ ਹਨ :
ਮਲਵਈ
14. ਪੰਜਾਬੀ ਭਾਸ਼ਾ ਦਾ ਜਨਮ-ਸ੍ਰੋਤ ਹੈ :
ਸੰਸਕ੍ਰਿਤ
ਹਿੰਦੀ
ਬ੍ਰਹਮੀ
ਅਰਬੀ
15. ਸਤਲੁਜ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਬੋਲੀ ਜਾਣ ਵਾਲੀ ਭਾਸ਼ਾ ਹੈ :
ਪੋਠੋਹਾਰੀ