26. ‘ਅੱਖਾਂ ਵਿਚ ਘਸੁੰਨ ਦੇ ਕੇ ਰੋਣਾ' ਮੁਹਾਵਰੇ ਦਾ ਅਰਥ ਹੈ :





Answer & Solution

Answer:

ਬਹੁਤ ਪਛਤਾਉਣਾ

27. "ਖੋਤੀ ਦਾ ਤਸੀਲੋਂ ਹੋ ਆਉਣਾ' ਮੁਹਾਵਰੇ ਦਾ ਅਰਥ ਹੈ





Answer & Solution

Answer:

ਥੋੜੀ ਗੱਲੋਂ ਆਪਣੇ ਵਿਚ ਵੱਡੀ ਵਿਸ਼ੇਸ਼ਤਾ ਮੰਨ ਲੈਣਾ

28. ‘ਗੁੰਦੇ ਸਿਰ 'ਤੇ ਕੰਘੀ ਫੇਰਨਾ' ਮੁਹਾਵਰੇ ਦਾ ਅਰਥ ਹੈ :





Answer & Solution

Answer:

ਕਿਸੇ ਦੇ ਕੀਤੇ ਕਰਾਏ ਦਾ ਜਸ ਆਪ ਖੱਟਣਾ

29. ‘ਚੰਗਿਆੜਿਆਂ` ਸ਼ਬਦ ਦੀ ਵਿਆਕਰਨਕ ਪਛਾਣ ਹੈ :





Answer & Solution

Answer:

ਬਹੁਵਚਨ ਪੁਲਿੰਗ

30.‘ਕਰਜ਼' ਸ਼ਬਦ ਦੀ ਵਿਆਕਰਨਕ ਪਛਾਣ ਹੈ :





Answer & Solution

Answer:

ਇਕਵਚਨ ਪੁਲਿੰਗ