36. ਜਿਹੜਾ ਕੋਈ ਵੀ ਇਸ ਠੱਗ ਦੀ ਮਦਦ ਕਰੇਗਾ, ਉਸ ਨਾਲ ਵੀ ਉਹੀ ਸਲੂਕ ਕੀਤਾ ਜਾਵੇਗਾ ਜੋ ਇਸ ਨਾਲ ਹੋ ਰਿਹਾ ਹੈ। ਇਸ ਵਾਕ ਵਿਚ ਕ੍ਰਮਵਾਰ ਸੰਬੰਧਵਾਚਕ ਅਤੇ ਅਨਿਸਚੇਵਾਚਕ ਪੜਨਾਂਵ ਦੀ ਪਛਾਣ ਕਰੋ।
ਜਿਹੜਾ. ਕੋਈ
ਜਿਹੜਾ, ਠੱਗ
ਕੋਈ, ਉਸ
ਜਿਹੜਾ, ਨਾਲ
37. ਹੇਠ ਲਿਖਿਆਂ ਵਿਚੋਂ ਉਸ ਵਿਕਲਪ ਨੂੰ ਚਣੋ ਜੋ ਸ਼ਬਦ-ਜੋੜਾਂ ਅਤੇ ਵਾਕ ਬਣਤਰ ਪੱਖੋਂ ਸਹੀ ਹੈ :
ਰੱਬ ਜਾਣਦੀ ਹੈ ਕਿ ਮੈਂ ਉਸਦਾ ਬੁਰਾ ਨਹੀਂ ਕੀਤਾ।
ਚੰਗਾ ਭਲਾ ਬੰਦਾ ਵੀ ਇਸ ਮੌਸਮ ਵਿਚ ਬੀਮਾਰ ਹੈ।
ਤੇਰਾ ਕੋਟ ਬਹੁਤ ਸੁਹਣਾ ਹੈ।
ਰਵੀ ਦਿੱਲੀ ਗਿਆ ਹੈ।
38. ਹੇਠ ਲਿਖਿਆਂ ਵਿਚੋਂ ਉਸ ਵਿਕਲਪ ਨੂੰ ਚੁਣੋ ਜੋ ਸ਼ਬਦ-ਜੋੜਾਂ ਅਤੇ ਵਾਕ ਬਣਤਰ ਪੱਖੋਂ ਸਹੀ ਹੈ :
ਗਾਂ ਘਾਹ ਚੁਗ ਰਹੀ ਹੈ।
ਉਸ ਨੇ ਮੇਰੇ ਹੱਥ ਦੇ ਅੰਗੂਠੇ ਫੜ ਲਏ।
ਮੇਰੇ ਕੰਨ ਵਿਚ ਦਰਦ ਹੈ।
ਮੇਰੀਆਂ ਅੱਖਾਂ ਵਿਚ ਅੱਥਰੂ ਆ ਗਿਆ।
39. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਅਪ' ਅਗੇਤਰ ਅਨੁਸਾਰ ਸਹੀ ਹੈ :
ਅਪਣਾਉਣ
ਅਪਰਾਧੀ
ਅਪਜਸ
ਅਪਵਿੱਤਰ
40. ਹੇਠ ਲਿਖਿਆਂ ਵਿਚੋਂ ਕਿਹੜਾ ਸ਼ਬਦ ‘ਬੰਦ' ਪਿਛੇਤਰ ਅਨੁਸਾਰ ਸਹੀ ਨਹੀਂ ਹੈ
ਕਮਰਬੰਦ
ਨਜ਼ਰਬੰਦ
ਕਮਲਬੰਦ
None of the above