41. “ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ" ਦਾ ਕਰਤਾ ਹੈ :





Answer & Solution

Answer:

ਭਗਤ ਕਬੀਰ ਜੀ

42. ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਤੇਗ਼ ਬਹਾਦਰ ਜੀ ਦੀਆਂ ਰਚਨਾਵਾਂ ਦੀ ਗਿਣਤੀ ਹੈ :





Answer & Solution

Answer:

59 ਸ਼ਬਦ ਤੇ 57 ਸਲੋਕ

43. ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਵਿਚ ਛੰਦ ਵਰਤਿਆ ਹੈ :





Answer & Solution

Answer:

ਨਿਸ਼ਾਨੀ ਤੇ ਸਿਰਖੰਡੀ

44. ‘ਬਦਸੂਰਤ, ਬਦਸ਼ਕਲ, ਕੋਝਾ, ਭੈੜਾ' ਸ਼ਬਦ ਦਾ ਸਮਾਨਾਰਥੀ ਹੈ :





Answer & Solution

Answer:

ਕਰੂਪ

45. ਗੁਰੂ ਅੰਗਦ ਦੇਵ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਵਾਰਾਂ ਵਿੱਚ ____ ਅੰਕਿਤ ਹਨ।





Answer & Solution

Answer:

ਸਲੋਕ