1. ਗਲ ਦੇ ਗਹਿਣੇ ਕਿਹੜੇ ਹਨ?
ਪਹੂੰਚੀ, ਕੰਠੀ, ਗੁਲਬੰਦ
ਰੇਖ, ਤੰਦੀਰਾ, ਗੁਲਬੰਦ
ਤੰਦੀਰਾ, ਕੰਠੀ, ਗੁਲਬੰਦ
ਤੁੰਗਲ, ਕੰਠੀ, ਗੁਲਬੰਦ
2. ਪੰਜਾਬੀ ਭੋਜਨ ਕਿਹੜਾ ਹੈ?
ਪਰੌਠਾ, ਸਰੋਂ ਦਾ ਸਾਗ, ਲੱਸੀ
ਖੀਰ, ਨੂਡਲਜ, ਬਰੈੱਡ
ਸੱਤੂ, ਪੀਜਾ, ਬਰਗਰ
ਲੱਸੀ, ਬਰੈੱਡ, ਸੱਤੂ
3. ਸਭਿਆਚਾਰ ਪਰਿਵਰਤਨ ਦੇ ਆਧਾਰ।
ਪਦਾਰਥ ਉੱਨਤੀ
ਆਰਥਿਕ ਖੁਸ਼ਹਾਲੀ
ਆਦਾਨ ਪ੍ਰਦਾਨ
ਸਾਰੇ
4. ਸਾਉਣ ਮਹੀਨੇ ਨਾਲ ਸੰਬੰਧਤ ਹੈ।
ਪੂੜੀਆਂ ਛੋਲੇ
ਆਲੂ ਦੇ ਪਰੌਠੇ
ਖੀਰ ਪੂੜੇ
ਸੇਵੀਆਂ
5. ਵਿਆਹ ਤੇ ਆਈਆਂ ਸਾਕਾਦਾਰੀ ਵਿਚੋਂ ਇਸਤਰੀਆਂ ਨੂੰ ਕਹਿੰਦੇ ਹਨ?
ਨਣਾਨਾਂ
ਮੇਲਣਾਂ
ਸ਼ਰੀਕਾਂ
ਕੋਈ ਨਹੀਂ।