46. ਬੋਲੀ ਨੂੰ ਲਿਖਣ ਸਮੇਂ ਜਿਨਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਕਿਹਾ ਜਾਂਦਾ ਹੈ।
ਵਿਆਕਰਣ
ਲਿਪੀ
ਬੋਲੀ
ਸ਼ਬਦ
47. ਫਾਰਸੀ ਪ੍ਰਭਾਵ ਅਧੀਨ ਕਿਨਾਂ ਅੱਖਰਾਂ ਹੋਠ ਬਿੰਦੀ ਲਾਈ ਜਾਂਦੀ ਹੈ।
ਤ, ਖ, ਜ, ਫ
ਖ਼, ਜ, ਧ, ਗ
ਖ਼, ਜ,ਫ, ਗ
ਫ, ਗ, ਜ, ਨ
48. ਸ਼ੁੱਧ ਦੱਸੋ।
ਸੋਮਵਾਰ
ਸੌਮਵਾਰ
ਸੋਵਵਾਰ
ਸੋਮਬਾਰ
49. ਸ਼ੁੱਧ ਦੱਸੋ।
ਮੇਣ੍ਹਾ
ਮੀਹਣਾ
ਮਿਹਨਾ
ਕੋਈ ਨਹੀਂ
50. ਸਹੀ ਦੱਸੋ।
ਭਾਸ਼ਾ ਅਤੇ ਸਭਿਆਚਾਰ ਦੋਨੋਂ ਪਰਿਵਰਤਨਸ਼ੀਲ ਹਨ।
ਭਾਸ਼ਾ ਅਤੇ ਸਭਿਆਚਾਰ ਦੋਨੋਂ ਪਰਿਵਰਤਨਸ਼ੀਲ ਨਹੀਂ ਹਨ।
ਭਾਸ਼ਾ ਅਤੇ ਸਭਿਆਚਾਰ ਵਿਚ ਬਹੁਤ ਘੱਟ ਪਰਿਵਰਤਨ ਆਉਂਦਾ ਹੈ।
ਕੋਈ ਨਹੀਂ।