6. ਨਿਸ਼ਚਿਤ ਕੀਤੇ ਦਿਨ ਅਤੇ ਥਾਂ ਉੱਤੇ ਕਰਾਇਆ ਜਾਣ ਵਾਲਾ ਕੁਸ਼ਤੀਆਂ ਦਾ ਦੰਗਲ।
ਠੱਕਾ
ਪੱਛੋਂ
ਛਿੰਝ
ਕਰੀਹ
7. ‘ਸ਼੍ਰੇਸ਼ਟ’ ਸ਼ਬਦ ਦਾ ਸਮਾਨਾਰਥੀ ਹੈ।
ਉੱਤਮ
ਸ਼ਾਨਦਾਰ
ਵਧੀਆ
ਚੰਗਾ
8. ਜਦ ਕੋਈ ਆਪਣਾ ਮਤਲਬ ਕੱਢ ਕੇ ਅੱਖਾਂ ਫੇਰ ਲਵੇ ਤਾਂ ਉੱਥੇ ਕਿਹੜਾ ਅਖਾਣ ਢੁੱਕਦਾ ਹੈ।
ਘਰ ਪੱਕਦੀਆਂ ਦੇ ਸਾਰ
ਕੰਮ ਪਿਆਰਾ ਹੈ, ਚੰਮ ਪਿਆਰਾ ਨਹੀਂ
ਕੋਠਾ ਉਸਰਿਆ, ਤਖਾਣ ਵਿਸਰਿਆ
ਕੋਈ ਨਹੀਂ।
9. ਮੂਲ ਰੂਪ ਵਿਚ ਅਰਥ ਪੱਖੋਂ ਸ਼ਬਦ ਕਿੰਨੀ ਪ੍ਰਕਾਰ ਦੇ ਹਨ।
ਤਿੰਨ
ਦੋ
ਚਾਰ
ਪੰਜ
10. ਸ਼ੁੱਧ ਵਾਕ ਦੱਸੋ।
ਮੱਜ ਦਾ ਦੁੱਧ ਮਿੱਠਾ ਹੁੰਦਾ ਹੈ
ਮੱਝ ਦਾ ਦੁਧ ਮਿਠਾ ਹੁੰਦਾ ਹੈ
ਮੱਝ ਦਾ ਦੁੱਦ ਮਿੱਠਾ ਹੁੰਦਾ ਹੈ
ਮੱਝ ਦਾ ਦੁੱਧ ਮਿੱਠਾ ਹੁੰਦਾ ਹੈ