11. ਸੁਖਮਨੀ ਸਾਹਿਬ ਬਾਣੀ ਵਿਚ ਕਿੰਨੀਆਂ ਅਸ਼ਟਪਦੀਆਂ ਹਨ?
25
21
24
26
12. ‘ਮੂਰਖਤਾਈ’ ਸ਼ਬਦ ਵਿਚ ਪਿਛੇਤਰ ਹੈ।
ਈ
ਖਤਾਈ
ਤਾਈ
ਕੋਈ ਨਹੀਂ
13. ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਹਨ।
ਬਾਬਾ ਸ੍ਰੀ ਦੇਵ, ਬਾਬਾ ਲੱਖਮੀ ਚੰਦ
ਬਾਬਾ ਸ੍ਰੀ ਚੰਦ, ਬਾਬਾ ਲੱਖਮੀ ਦਾਸ
ਬਾਬਾ ਸੂਰਜ ਸਿੰਘ, ਬਾਬਾ ਚੰਦ ਸਿੰਘ
ਬਾਬਾ ਲੱਛਮੀ ਚੰਦ, ਬਾਬਾ ਸ੍ਰੀ ਚੰਦ
14. ਭਾਈ ਜੇਠਾ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਂ ਸੀ?
ਗੁਰੂ ਰਾਮਦਾਸ ਜੀ ਦਾ
ਗੁਰੂ ਅਮਰਦਾਸ ਜੀ ਦਾ
ਗੁਰੂ ਅੰਗਦ ਦੇਵ ਜੀ ਦਾ
ਗੁਰੂ ਹਰਿ ਰਾਇ ਜੀ ਦਾ
15. ਗੁਰੂ ਅਰਜਨ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਕਿੰਨੇ ਰਾਗਾਂ ਵਿਚ ਹੈ।
29 ਰਾਗਾਂ ਵਿਚ
30 ਰਾਗਾਂ ਵਿਚ
19 ਰਾਗਾਂ ਵਿਚ
31 ਰਾਗਾਂ ਵਿਚ