16. ਮੱਖਣ ਸ਼ਾਹ ਲੁਬਾਣੇ ਨੇ ‘ਗੁਰੂ ਲਾਧੋ ਰੇ’ ਕਿਸ ਗੁਰੂ ਸਾਹਿਬ ਲਈ ਕਿਹਾ?
ਗੁਰੂ ਅੰਗਦ ਦੇਵ ਜੀ ਲਈ
ਗੁਰੂ ਤੇਗ ਬਹਾਦਰ ਜੀ ਲਈ
ਗੁਰੂ ਅਮਰਦਾਸ ਜੀ ਲਈ
ਕੋਈ ਨਹੀਂ।
17. ‘ਮਾਛੀਵਾੜੇ’ ਦਾ ਸੰਬੰਧ ਕਿਸ ਗੁਰੂ ਸਾਹਿਬ ਨਾਲ ਹੈ?
ਗੁਰੂ ਗੋਬਿੰਦ ਸਿੰਘ ਜੀ ਨਾਲ
ਗੁਰੂ ਅਮਰਦਾਸ ਨਾਲ
ਗੁਰੂ ਰਾਮਦਾਸ ਜੀ ਨਾਲ
ਗੁਰੂ ਅੰਗਦ ਦੇਵ ਜੀ ਨਾਲ
18. ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਵਸਾਇਆ।
ਕਰਤਾਰਪੁਰ ਸਾਹਿਬ
ਖਡੂਰ ਸਾਹਿਬ
ਗੋਇੰਦਵਾਲ ਸਾਹਿਬ
ਪਟਨਾ ਸਾਹਿਬ
19. ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਕਿੰਨੇ ਕਵੀ ਸਨ?
51
52
54
56
20. ਹੇਠ ਲਿਖੇ ਦਿੱਤੇ ਚਿੰਨ੍ਹਾਂ ਵਿਚੋਂ ਵਿਸਮਿਕ ਚਿੰਨ੍ਹ ਕਿਹੜਾ ਹੈ?
?
।
!
–