21. ਜੇਕਰ ਵਾਕ ਵਿਚ ਸਹੀ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਵਾਕ ਦਾ ਕਿਹੜਾ ਪੱਖ ਸਪੱਸ਼ਟ ਨਹੀਂ ਹੁੰਦਾ?
ਸ਼ਬਦ ਅਤੇ ਲਗਾਂ
ਅਰਥ
ਵਾਕ ਬਣਤਰ
ਕੋਈ ਨਹੀਂ।
22. ‘ਉਪਜਾਊ’ ਵਿਚ ਕਿਹੜਾ ਅਗੇਤਰ ਵਰਤਿਆ ਗਿਆ ਹੈ?
ਉ
ਜਾਊ
ਉਪ
ਉਪਜਾ
23. ‘ਗੁਆਂਢਣ’ ਵਿਚ ਪਿਛੇਤਰ ਹੈ।
ਣ
ਢਣ
ਆਂਢਣ
ਕੋਈ ਨਹੀਂ
24. ‘ਸਹਿਮਤ’ ਵਿਚ ਅਗੇਤਰ ਹੈ।
ਸ
ਸਹਿਮ
ਸਹਿ
25. ‘ਉਨੱਤੀ’ ਦਾ ਵਿਰੋਧੀ ਸ਼ਬਦ ਹੈ।
ਨੀਵਾਂ
ਚੜ੍ਹਨਾ
ਪਤਨ
ਢਾਹੁਣਾ