26. ‘ਸਖ਼ਤ’ ਦਾ ਸਾਮਾਨਰਥੀ ਹੈ।
ਕਰੜਾ
ਔਖਾ
ਅਸਥਿਰ
ਅੜਬ
27. ‘ਰੋਸ’ ਦਾ ਸਮਾਨਾਰਥੀ ਹੈ।
ਸੰਗਰਾਮ
ਬੇਲਿਹਾਜ਼
ਨਾਰਾਜ਼ਗੀ
ਜੰਗ
28. ‘ਅਨੋਖਾ’ ਦਾ ਵਿਰੋਧੀ ਸ਼ਬਦ ਹੈ।
ਸਾਧਾਰਨ
ਅਮੀਰ
ਅਲੌਕਿਕ
ਠੱਗ
29. ‘ਊਠ ਦੇ ਮੂੰਹ ਜੀਰਾ ਦੇਣਾ’ ਮੁਹਾਵਰੇ ਦਾ ਅਰਥ ਹੈ।
ਭੈੜੀ ਸਲਾਹ ਦੇਣੀ
ਲੋੜ ਨਾਲੋਂ ਘੱਟ ਦੇਣਾ
ਬੁਰੇ ਕੰਮਾਂ ਵਿਚ ਪੈ ਜਾਣਾ
ਮੂਰਖ ਬਣਾਉਣਾ
30. ‘ਬਿਨਾਂ ਸੋਚੇ ਸਮਝੇ ਕੋਈ ਕੰਮ ਕਰੇ’ ਤਾਂ ਮੁਹਾਵਰਾ ਵਰਤਿਆਂ ਜਾਂਦਾ ਹੈ।
ਆਪਣੇ ਪੈਰੀ ਆਪ ਕੁਹਾੜਾ ਮਾਰਨਾ
ਸੁਣੀ ਅਣਸੁਣੀ ਕਰਨਾ
ਅੰਨ੍ਹੇ ਖੂਹ ਵਿਚ ਛਾਲ ਮਾਰਨਾ
ਹਵਾ ਨੂੰ ਸੋਟੇ ਮਾਰਨਾ