31. ਘੜੀ ਦਾ ਖੁੰਝਿਆ ਸੌ -------- ਤੇ ਜਾ ਪੈਂਦਾ ਹੈ।
ਕੋਹ
ਸਾਲ
ਮੀਲ
ਦਿਨ
32. ਔਖਾ ਕੰਮ ਆਰੰਭ ਕੇ ਉਸ ਦੀਆਂ ਔਕੜਾ ਤੋਂ ਨਹੀਂ ਡਰਨਾ ਤਾਂ ਅਖਾਣ ਵਰਤਿਆ ਜਾਂਦਾ ਹੈ।
ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੋਣ
ਉੱਖਲੀ ਵਿਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ
ਆਟਾ ਗੁੰਨੁਦੀਏ ਹਿੱਲਦੀ ਕਿਉਂ ਏ
ਸਹਿਜ ਪੱਕੇ ਸੋ ਪਿੱਠਾ ਹੋਵੇ
33. ਮਨੁੱਖੀ ਸੰਬੰਧਾਂ ਵਿਚ ਲਿੰਗ ਦਾ ਸਹੀ ਉਦਾਹਰਨ ਕਿਹੜਾ ਹੈ?
ਮਾਤਾ-ਪਿਤਾ
ਭੈਣ-ਭਰਾ
ਭਾਣਜਾ-ਭਾਣਜੀ
ਉਪਰੋਕਤ ਸਾਰੇ
34. ਇਹਨਾਂ ਵਿਚੋਂ ਕਿਹੜਾ ਸ਼ਬਦ ਪੁਲਿੰਗ ਤੇ ਇਸਤਰੀ ਲਿੰਗ ਦੋਹਾਂ ਲਈ ਵਰਤਿਆਂ ਜਾਂਦਾ ਹੈ?
ਰਾਜਾ
ਫਕੀਰ
ਮੰਗੇਤਰ
ਜੋਗੀ
35. ਵਚਨ ਦੀਆਂ ਕਿੰਨੀਆਂ ਕਿਸਮਾਂ ਹਨ?
ਇਕ
ਦੋ
ਤਿੰਨ
ਚਾਰ