36. ਕਿਹੜੇ ਸ਼ਬਦਾਂ ਦਾ ਕੇਵਲ ਇਕ ਵਚਨ ਰੂਪ ਮਿਲਦਾ ਹੈ?
ਮਾਮਾ
ਮਾਸੜ
ਚਾਚਾ
ਭੂਆ
37. ਸ਼ੁੱਧ ਵਾਕ ਦੱਸੋ।
ਅਸੀਂ ਸਾਰੇ ਉਸ ਨੂੰ ਮਿਲਣ ਗਏ ਹਨ।
ਅਸੀਂ ਸਾਰੇ ਉਹ ਨੂੰ ਮਿਲਣ ਗਏ ਹਾਂ।
ਅਸੀਂ ਸਾਰੇ ਉਸ ਨੂੰ ਮਿਲਣ ਗਏ ਸੀ।
ਅਸੀਂ ਸਾਰੇ ਉਹ ਨੂੰ ਮਿਲਣ ਗਏ ਸਨ।
38. ਸ਼ੁੱਧ ਸ਼ਬਦ ਦੱਸੋ।
ਸਾਤੀ
ਸਾਤ੍ਹੀ
ਛਾਤੀਂ
ਸ਼ਾਂਤੀ
39. ਸ਼ੁੱਧ ਸ਼ਬਦ ਦੱਸੋ।
ਸ਼ਕੈਤ
ਸਕਾਇਤ
ਸ਼ਿਕਾਇਤ
ਸ਼ੈਕਾਇਤ
40. ਹੇਠ ਲਿਖਿਆਂ ਵਿਚੋਂ ਵਿਸ਼ੇਸ਼ਣ ਦੱਸੋ।
ਉਸਾਰ
ਉਸਾਰੀ
ਉਸਾਰੂ
ਉਸਾਰਨਾਂ