41. ਦਾ, ਨੂੰ, ਨੇ ਆਦਿ ਸੰਬੰਧਕ ਦੀ ਕਿਹੜੀ ਕਿਸਮ ਹੈ।





Answer & Solution

Answer:

ਪੂਰਨ ਸੰਬੰਧਕ

42. ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ।





Answer & Solution

Answer:

ਛੇ

43. ਇਕੱਠਵਾਚਕ ਨਾਂਵ ਚੁਣੋ।





Answer & Solution

Answer:

ਫ਼ੌਜ, ਇੱਜੜ, ਸਭਾ

44. ਗੁਰਮੁਖੀ ਲਿਪੀ ਵਿਚ ਦੁੱਤ ਅੱਖਰ ਕਿਹੜੇ ਹਨ?





Answer & Solution

Answer:

ਰ, ਵ, ਹ

45. ਜਿਹੜੀ ਭਾਸ਼ਾ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਆਪਸ ਵਿਚ ਜੋੜਨ ਦਾ ਕਾਰਜ ਕਰਦੀ ਹੈ, ਕਹਿੰਦੇ ਹਨ?





Answer & Solution

Answer:

ਅੰਤਰਰਾਸ਼ਟਰੀ ਭਾਸ਼ਾ