1. ਹੇਠ ਲਿਖਿਆਂ ਵਿੱਚ ਵਿਚ ਕਿਹੜਾ ਉਨਤੀ ਦਾ ਸਮਾਨਾਰਥਕ ਨਹੀਂ ਹੈ।
ਵਿਕਾਸ
ਚੜ੍ਹਤ
ਵਾਧਾ
ਘਾਟਾ
[Jail Warder S-1 2021 ]
2. 'ਭੱਦੀ' ਦਾ ਕੀ ਅਰਥ ਹੈ।
ਘਟੀਆ
ਸੁਹਣਾ
ਕਰੂਪ
ਨਿਕਮਾ
3. ਕਰਤਰੀ-ਵਾਚਕ ਵਾਕ ਚੁਣੋ।
ਮੈਂ ਰੋਟੀ ਖਾ ਰਿਹਾ ਹਾਂ।
ਰੋਟੀ ਮੇਰੇ ਦੁਆਰਾ ਖਾਧੀ ਜਾ ਰਹੀ ਹੈ।
ਰੋਟੀ ਮੈਂ ਖਾ ਰਿਹਾ ਹੈ।
ਖਾ ਰਿਹਾ ਹੈ ਮੈਂ ਰੋਟੀ।
4. ਪੜਨਾਂਵ ਦੀਆਂ ...... ਕਿਸਮਾਂ ਹੁੰਦੀਆਂ ਹਨ।
ਤਿੰਨ
ਪੰਜ
ਛੇ
ਚਾਰ
5. “ਜਿਸ ਨੂੰ ਜਾਣਿਆ ਜਾ ਸਕੇ” ਦੀ ਥਾਂ ਤੇ ਇਕ ਸ਼ਬਦ ਚੁਣੋ।
ਆਰੁਕ
ਅਮਿੱਟ
ਅਲੱਖ
ਅਦਿਸ