[Jail Warder S-1 2021 ]
6. 'ਨਿਖੇਦੀ ਕਰਨਾ' ਦਾ ਵਿਰੋਧੀ ਸ਼ਬਦ ..... ਹੈ।
ਬੁਰਾਈ ਕਰਨਾ
ਪ੍ਰਸ਼ੰਸਾ ਕਰਨੀ
ਨੁਕਤਾਚੀਨੀ ਕਰਨੀ
ਹਲਾਸ਼ੇਰੀ ਕਰਨੀ
7. 'ਤੇਜ', 'ਤਕੜਾ', 'ਬਾਹਰ', ਸ਼ਬਦ ਵਿਆਕਰਣ ਅਨੁਸਾਰ ਕੀ ਹਨ?
ਵਿਸ਼ੇਸ਼ਣ
ਨਾਂਵ
ਕਿਰਿਆ
ਪੜਨਾਂਵ
8. ਸ਼ੁੱਧ ਵਾਕ ਚੁਣੋ।
ਚੋਰ ਨੇ ਸਿਪਾਹੀ ਨੂੰ ਫੜ ਲਿਆ।
ਸਿਪਾਹੀ ਚੋਰ ਨੂੰ ਫੜ ਲਿਆ।
ਸਿਪਾਹੀ ਨੇ ਚੋਰ ਨੂੰ ਫੜ ਲਿਆ।
ਚੋਰ ਫੜ ਲਿਆ ਸਿਪਾਹੀ ਨੇ।
9. “ਰਾਜੇ ਨੇ ਮਾਲੀ ਨੂੰ ਬੁਲਾਇਆ” ਵਾਕ ਕਿਹੜੇ ਲਿੰਗ ਵਿਚ ਹੈ?
ਨਪੁੰਸਕ
ਲਿੰਗ
ਪੁਲਿੰਗ
ਇਸਤਰੀ ਲਿੰਗ
10. “ਗਾਂ ਚਰ ਰਹੀ ਹੈ” ਵਿਚ ਕਿਹੜਾ ਨਾਂਵ ਹੈ।
ਗਾਂ
ਹੈ
ਚਰ
ਰਹੀ ਹੈ