[Jail Warder S-3 2021 ]

1. ਉਸਤੱਤ ਦਾ ਸਮਾਨਾਰਥਕ ਸ਼ਬਦ ਚੁਣੋ।





Answer & Solution

Answer:

ਵਡਿਆਈ

[Jail Warder S-3 2021 ]

2. ਮੁਹਾਵਰਾ ਪੂਰਾ ਕਰੋ।

ਅੱਖਾਂ ਵਿਚ ________ ਉਤਰਨਾ।





Answer & Solution

Answer:

ਲਹੂ

[Jail Warder S-3 2021 ]

3. ਜਿਸ ਸ਼ਬਦ ਤੋਂ ਕਿਰਿਆ ਬਣਦੀ ਹੈ, ਉਸ ਨੂੰ ਕੀ ਕਹਿੰਦੇ ਹਨ?





Answer & Solution

Answer:

 ਮੂਲ ਸ਼ਬਦ/ ਧਾਤੂ

[Jail Warder S-3 2021 ]

4. ਸ਼ਬਦਾਂ ਦੇ ਰੂਪਾਂਤਰ ਨੂੰ ਕਿੰਨੇ ਭਾਗਾਂ ਵਿੱਚ ਵਡਿੰਆਂ ਜਾਂਦਾ ਹੈ?





Answer & Solution

Answer:

ਤਿੰਨ

[Jail Warder S-3 2021 ]

5. ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਚੁਣੋ।





Answer & Solution

Answer:

ਪਰਸੋਂ