[Jail Warder S-3 2021 ]
6. ‘ਕਸਾਈ’ ਸ਼ਬਦ ਦਾ ਇਸਤਰੀ-ਲਿੰਗ ਚੁਣੋ।
ਕਸੀਆਂ
ਕਸੈਨ
ਕਸਾਇਣਿ
ਕਸਾਇਣ
7. ਕਿਹੜਾ ਨਿਸ਼ਚੇਵਾਚਕ ਪੜਨਾਂਵ ਹੈ।
ਬਹੁਤ
ਕੋਈ
ਇਹ
ਵਿਰਲਾ
8. ਬਹੁਤੇ ਸਬਦਾਂ ਦੀ ਥਾਂ ਇਕ ਸ਼ਬਦ ਚੁਣੋ।
ਜੋ ਕਦੇਂ ਨਾ ਥਕੇ।
ਅਥੱਕ
ਅਣਥੱਕ
ਅਤਖਣੀ
ਅੱਤਕ
9. ਦੀ, ਨੇ ਅਤੇ ਨੂੰ ਸ਼ਬਦ ਕਿਸ ਤਰਾਂ ਸੰਬੰਧਕ ਹਨ?
ਸੰਧੀ ਸੰਬੰਧਕ
ਮੂਲ ਸੰਬੰਧਕ
ਸੰਯੁਕਤ ਸੰਬੰਧਕ
ਪੂਰਨ ਸੰਬੰਧਕ
10. ਇਕੱਠ-ਵਾਚਕ ਨਾਂਵ ਚੁਣੋ।
ਮੇਜ
ਕਾਪੀ
ਟੀਮ
ਪੇਂਟ