[PSSSB Restorer 2023]

6. ਹੇਠ ਲਿਖੇ ਸ਼ਬਦ-ਸਮੂਹਾਂ ਵਿੱਚੋਂ ਕਿਹੜਾ ਸ਼ਬਦ-ਸਮੂਹ ਦੇ ਸਾਰੇ ਸ਼ਬਦਾਂ ਦੇ ਸ਼ਬਦ-ਜੋੜ ਸਹੀ ਹਨ?





Answer & Solution

Answer:

ਸਪਸ਼ਟ, ਵਹੁਟੀ, ਮਾਣਨਾ

[PSSSB Restorer 2023]

7. ਹੇਠ ਲਿਖੇ ਸ਼ਬਦਾਂ ਵਿੱਚੋਂ ਗ਼ੈਰ ਪਿਛੇਤਰੀ ਸ਼ਬਦ ਦੀ ਪਛਾਣ ਕਰੋ।





Answer & Solution

Answer:

ਅਧਿਆਤਮ
 

[PSSSB Restorer 2023]

8. ਹੇਠਾਂ ਦਿੱਤੇ ਗਏ ਸ਼ਬਦਾਂ ਵਿਚੋਂ ਕਿਹੜਾ ਅਗੇਤਰ ਜਾਂ ਪਿਛੇਤਰ ਨਾਲ ਨਹੀਂ ਬਣਿਆ ਹੈ?





Answer & Solution

Answer:

ਇੱਜ਼ਤ

[PSSSB Restorer 2023]

9. ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ-ਜੋੜਾ ਸਮਾਨਾਰਥਕ ਸ਼ਬਦਾਂ ਦੀ ਮਿਸਾਲ ਪੇਸ਼ ਨਹੀਂ ਕਰਦਾ?





Answer & Solution

Answer:

ਉਦਾਸ-ਉਦਾੜ

[PSSSB Restorer 2023]

10. ਹੇਠ ਲਿਖਿਆਂ ਵਿੱਚੋਂ ‘ਖੁਸ਼’ ਦਾ ਵਿਰੋਧੀ ਸ਼ਬਦ ਕਿਹੜਾ ਹੈ?





Answer & Solution

Answer:

ਉਦਾਸ