[Forest Guard, 2022]
1. ਹੇਠ ਲਿਖਿਆ ਵਿੱਚੋਂ ਸ਼ੁੱਧ ਸ਼ਬਦ ਦੀ ਚੋਣ ਕਰੋ।
ਸੁਭ
ਸ਼ੁਭ
ਸ਼ੁੱਭ
2. ਦੁਪਹਿਰਾ ਸ਼ਬਦ ਵਿੱਚ ਕਿਸ ਪਿਛੇਤਰ ਦੀ ਵਰਤੋਂ ਹੋਈ ਹੈ।
ਹਿਰਾ
ਰਾ
ਅਹਿਰਾ
ਹਿਰ
3. ਅਕਰਮਕ ਕਿਰਿਆ ਤੋਂ ਕਿ ਭਾਵ ਹੈ।
ਕਰਮ ਸਹਿਤ
ਕਰਮ ਰਹਿਤ
ਕਰਤਾ ਸਹਿਤ
ਕਰਤਾ ਰਹਿਤ
4. ਪੰਜਾਬੀ ਵਿੱਚ ਹਵਾ ਦਾ ਬਹੁਵਚਨ ਕੀ ਹੋਵੇਗਾ।
ਹਵਾਏ
ਹਵਾਵਾਂ
ਹਵਾਈ
ਹਨੇਰੀਆਂ
5. ਉਲਟੀ ਵਾੜ ਖੇਤ ਨੂੰ ਖਾਵੇ ਵਾਕ ਕੀ ਹੈ।
ਮੁਹਾਵਰਾ
ਕਿਰਿਆ ਵਿਸ਼ੇਸ਼ਣ
ਅਖਾਣ
ਕਾਰਕ