[Forest Guard, 2022]
6. ਨਾਸਿਕਤਾ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਸਹੀ ਚਿੰਨ ਦੀ ਚੋਣ ਕਰੋ।
ਬਿੰਦੀ
ਅੱਧਕ
ਸਿਹਾਰੀ
ਮੁਕਤਾ
7. ਦਿਨ ਦਾ ਸਮਾਨਾਰਥੀ ਸ਼ਬਦ ਹੈ।
ਰਾਤ
ਹਨੇਰ
ਸ਼ਾਮ
ਸਵੇਰ
8. ਬਣਤਰ ਦੇ ਆਧਾਰ ਤੇ ਵਾਕ ਕਿੰਨੀ ਕਿਸਮ ਦੇ ਹਨ।
ਇੱਕ
ਦੋ
ਤਿੰਨ
ਪੰਜ
9. ਹੇਠਾਂ ਲਿਖੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੋ ਚੌਣ ਕਰੋ - ਜਿਹੜਾ ਚੰਗੇ ਆਚਰਣ ਵਾਲਾਂ ਹੋਵੇ।
ਦੁਰਾਚਾਰੀ
ਰਾਸ਼ਟਰਵਾਦੀ
ਸਦਾਚਾਰੀ
ਲੋਕਾਚਾਰੀ
10. ਨਾਂਵ ਕਿੰਨੀ ਕਿਸਮ ਦੇ ਹੁੰਦੇ ਹਨ?
ਚਾਰ
ਛੇ