6. ਵਿਸਾਖੀ ਦੇ ਮੇਲੇ ਵਿਚ ਕਿਸਾਨਾਂ ਨੇ ਖੇਤੀ ਸੰਦਾਂ ਨੂੰ ਬੜੇ ਚਾਅ ਨਾਲ ਖਰੀਦਿਆ। ਵਾਕ ਵਿਚ ਖਾਸ ਨਾਂਵ ਹੈ:
ਵਿਸਾਖੀ
ਮੇਲੇ
ਚਾਅ
ਸੰਦ
7. “ਉਹ ਕੰਮ ਜਿਹੜਾ ਮੁੱਕਣ ਵਿੱਚ ਨਾ ਆਵੇ” ਤੋਂ ਭਾਵ ਹੈ:
ਘੜੀ ਦਾ ਘੁੱਬਾ
ਘਰ ਦਾ ਦੀਵਾ
ਗਿੱਲਾ ਪੀਹਣ
ਗੰਢ ਦਾ ਪੂਰਾ
8. ਹੇਠ ਲਿਖਿਆਂ ਵਿੱਚੋਂ ਕਹਿੜਾ ਅਨਿਸਚੇਵਾਚਕ ਪੜਨਾਂਵ ਨਹੀਂ ਹੈ:
ਕਈ
ਕੁਝ
ਇਹ
ਬਹੁਤ
9. ‘ਦੂਰ ਇੱਕ ਨਦੀ ਵਗਦੀ ਹੈ’। ਵਾਕ ਵਿੱਚ ਮੁਖ ਕਿਰਿਆ ਹੈ:
ਨਦੀ ਵਗਦੀ ਹੈ
ਦੂਰ
ਵਗਦੀ
ਵਗਦੀ ਹੈ
10. ਹੇਠ ਲਿਖੇ ਸ਼ਬਦ ਸਮੂਹਾਂ ਵਿੱਚੋਂ ਕਿਹੜਾ ਸ਼ਬਦ-ਜੋੜਾਂ ਪੱਖੋਂ ਸਹੀ ਹੈ:
ਹੈਸੀਅਤ, ਕਹੀੰਦਾ, ਟਹੁਰ
ਹੈਸੀਯਤ, ਕੈਂਦਾ, ਟੌਰ
ਹੈਸਿਅਤ, ਕਹਿੰਦਾ, ਟੌਹਰ