1. ਪੰਜਾਬੀ ਧੁਨੀਆਂ ਕਿੰਨੀ ਤਰ੍ਹਾ ਦੀਆਂ ਹੁੰਦੀਆਂ ਹਨ?
2
3
4
5
2. ‘ਬਹੁਤ ਚੰਗੀ’ ਹੇਠ ਲਿਖੇ ਸ਼ਬਦਾਂ ਵਿੱਚੋਂ ਕੀ ਹੈ?
ਕਿਰਿਆ
ਗੁਣਵਾਚਕ ਵਿਸ਼ੇਸ਼ਣ
ਪੜਨਾਂਵ
ਸੰਖਿਆਵਾਚਕ ਵਿਸ਼ੇਸ਼ਣ