[Forest Guard, 2022]
6. ਪੰਜਾਬੀ ਵਿੱਚ ਕਿੰਨੀ ਪ੍ਰਕਾਰ ਦੇ ਲਿੰਗ ਹਨ।
ਇੱਕ
ਤਿੰਨ
ਦੋ
ਚਾਰ
7. ਹੇਠ ਲਿਖਿਆ ਵਿੱਚੋਂ ਕਿਹੜੀ ਕਾਰਕ ਦੀ ਕਿਸਮ ਨਹੀਂ ਹੈ।
ਕਰਤਾ ਕਾਰਕ
ਕਰਨ ਕਾਰਕ
ਕਰਮ ਕਾਰਕ
ਅਸੰਬੰਧ ਕਾਰਕ
8. ਅਸੀਂ ਕੱਲ੍ਹ ਮੇਲੇ ਜਾਵਾਂਗੇ ਵਾਕ ਵਿੱਚੋਂ ਪੜਨਾਵ ਲੱਭੋ।
ਕੱਲ੍ਹ
ਮੇਲੇ
ਅਸੀਂ
ਜਾਵਾਂਗੇ
9. ‘ਅਪਸ਼ਬਦ’ ਸ਼ਬਦ ਵਿੱਚ ਕਿਹੜਾ ਅਗੇਤਰ ਹੈ।
ਅਪ
ਅ
ਅਪਸ
ਆ
10. ਕੰਨਾਂ ਨੂੰ ਹੱਥ ਲਵਾਉਣਾ ਮੁਹਾਵਰੇ ਦੇ ਠੀਕ ਅਰਥ ਦੀ ਚੌਣ ਕਰੋ।
ਮੁਆਫੀ ਮੰਗਣਾ
ਬੱਸ ਕਰਾ ਦੇਣੀ
ਗੁੱਸੇ ਹੋਣਾ
ਕੰਨ ਲਮਕਾਉਣਾ