6. ਬਿਕਰਮੀ ਸੰਮਤ ਹੁੰਦਾ ਹੈ :
ਇਸਵੀ ਸਾਲ ਤੋਂ 57 ਸਾਲ ਅੱਗੇ
ਇਸਵੀ ਸਾਲ ਤੋਂ 59 ਸਾਲ ਅੱਗੇ
ਇਸਵੀ ਸਾਲ ਤੋਂ 60 ਸਾਲ ਅੱਗੇ
ਇਸਵੀ ਸਾਲ ਤੋਂ 62 ਸਾਲ ਅੱਗੇ
7. ਵਿਸ਼ਰਾਮ ਚਿੰਨ੍ਹਾਂ ਦੇ ਪੱਖੋਂ ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਬਿਲਕੁਲ ਸਹੀ ਹੈ ?
‘ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ? ਰਮਿੰਦਰ ਨੇ ਪੁੱਛਿਆ। ਨਹੀਂ ਮੈਂ ਆਪੇ ਆਜੂੰ।‘ ਸਤਿੰਦਰ ਦਾ ਉੱਤਰ ਸੀ।
“ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ। ਰਮਿੰਦਰ ਨੇ ਪੁੱਛਿਆ। ਨਹੀਂ ਮੈਂ ਆਪੇ ਆਜੂੰ।" ਸਤਿੰਦਰ ਦਾ ਉੱਤਰ ਸੀ।
"ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ?'' ਰਮਿੰਦਰ ਨੇ ਪੁੱਛਿਆ। "ਨਹੀਂ ਮੈਂ ਆਪੇ ਆਜੂੰ।" ਸਤਿੰਦਰ ਦਾ ਉੱਤਰ ਸੀ।
"ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ? ਰਮਿੰਦਰ ਨੇ ਪੁੱਛਿਆ। ਨਹੀਂ ਮੈਂ ਆਪੇ ਆਜੂੰ।” ਸਤਿੰਦਰ ਦਾ ਉੱਤਰ ਸੀ।
8. ‘ਕਦੇ ਮਰ ਚਿੜੀਏ ਕਦੇ ਜਿਉਂ ਚਿੜੀਏ' ਦਾ ਅਰਥ ਹੈ :
ਚਮਤਕਾਰੀ ਹੋਣਾ
ਜਾਦੂ ਕਰਨਾ
ਚਿੜੀਆਂ ਨੂੰ ਸਮਝਣਾ
ਜ਼ੁਬਾਨ ਦਾ ਪੱਕਾ ਨਾ ਹੋਣਾ
9. ‘ਗਰਬੜੇ’ ਦਾ ਤਿਉਹਾਰ ਕਿਸ ਇਲਾਕੇ ਵਿਚ ਮਨਾਇਆ ਜਾਂਦਾ ਹੈ :
ਮਾਝੇ ਵਿਚ
ਮਾਲਵੇ ਵਿਚ
ਪੁਆਧ ਵਿਚ
ਸਾਰੇ ਪੰਜਾਬ ਵਿਚ
10. ‘ਜਿਊਣਾ ਮੌੜ' ਪੰਜਾਬ ਦੇ ਕਿਸ ਖੇਤਰ ਨਾਲ ਸੰਬੰਧਿਤ ਲੋਕ-ਨਾਇਕ ਹੈ :
ਮਾਝਾ
ਮਾਲਵਾ
ਪੁਆਧ
ਦੁਆਬਾ