16. ਹੇਠਾਂ ਕਿਹੜਾ ਲੋਕ ਕਾਵਿ-ਰੂਪ ਦਿੱਤਾ ਗਿਆ ਹੈ ?

ਵਹਿੰਗੀ ਉੱਤੇ ਵਹਿੰਗੀ ਆ

ਰੱਬ ਸਾਨੂੰ ਧੀ ਵੇ ਦਿੱਤੀ ਜਿਹੜੀ ਪੁੱਤਰਾਂ ਤੋਂ ਮਹਿੰਗੀ ਆ।





Answer & Solution

Answer:

ਮਾਹੀਆ

17. ਹੇਠ ਲਿਖਿਆਂ ਵਿਚੋਂ ਕਿਹੜਾ ਚਰਖੇ ਦਾ ਹਿੱਸਾ ਨਹੀਂ ?





Answer & Solution

Answer:

ਗੁੰਬੜ

18. ਵਾਗ ਫੜਾਈ ਦੀ ਰਸਮ _____ ਕਰਦੀਆਂ ਹਨ।





Answer & Solution

Answer:

ਭੈਣਾਂ

19. ੬੮੯ ਵਿਚੋਂ ਜੇਕਰ ੨੩ ਘਟਾ ਦਿੱਤੇ ਜਾਣ ਤਾਂ ____ ਬਚੇਗਾ।





Answer & Solution

Answer:

੬੬੬

20. ਹੇਠ ਲਿਖਿਆਂ ਵਿਚੋਂ ਕਿਹੜੇ ਮਹੀਨਿਆਂ ਦਾ ਸੰਬੰਧ ਸਰਦ ਰੁੱਤ ਨਾਲ ਹੈ।





Answer & Solution

Answer:

ਅੱਸੂ-ਕੱਤਕ