31. ਫ਼ੌਜ `ਚੋਂ ਪੈਨਸ਼ਨ ਪਾ ਚੁੱਕੇ ਕੁਲਦੀਪ ਚੰਦ ਨੇ ਪਿੰਡ ਦੀ ਸੱਥ ਵਿਚ ਜੁੜੇ ਲੋਕਾਂ ਨੂੰ ਆਪਈ ਬਟਾਲੀਅਨ ਦੇ ਕਈ ਕਿੱਸੇ ਸੁਣਾਏ। ਇਸ ਵਾਕ ਵਿਚ ਇਕਵਚਨ ਸ਼੍ਰੇਣੀ ਦੇ ਕਿੰਨੇ ਨਾਂਵ ਆਏ ਹਨ
ਪੰਜ
ਛੇ
ਸੱਤ
ਅੱਠ
32. ਪ੍ਰੇਮ, ਈਰਖਾ, ਸਾੜਾ, ਲੋਭ, ਮੋਹ, ਹੰਕਾਰ ਤੇ ਹੋਰ ਪਤਾ ਨਹੀਂ ਕਿੰਨਾਂ ਕੁਝ ਬੰਦੇ ਦੀ ਮਿੱਟੀ ਵਿਚ ਰਲ਼ੇ ਹੋਏ ਨੇ। ਇਸ ਵਾਕ ਵਿਚ ਕਿੰਨੇ ਭਾਵ ਵਾਚਕ ਸ਼੍ਰੇਣੀ ਦੇ ਨਾਂਵ ਆਏ ਹਨ ?
ਨੌਂ
33. ‘ਇੱਜੜ' ਸ਼ਬਦ ਦੀ ਵਿਆਕਰਨਕ ਪਛਾਣ ਹੈ :
ਇਕਵਚਨ ਪੁਲਿੰਗ ਆਮ ਨਾਂਵ
ਬਹੁਵਚਨ ਪੁਲਿੰਗ ਇਕੱਠ ਵਾਚਕ ਨਾਂਵ
ਇਕਵਚਨ ਇਸਤਰੀ ਲਿੰਗ ਆਮ ਨਾਂਵ
ਇਕਵਚਨ ਪੁਲਿੰਗ ਭਾਵ ਵਾਚਕ ਨਾਂਵ
34. ‘ਡੋਲਚੀਆਂ’ ਸ਼ਬਦ ਦੀ ਵਿਆਕਰਨਕ ਪਛਾਣ ਹੈ :
ਬਹੁਵਚਨ ਇਸਤਰੀ ਲਿੰਗ ਵਸਤ ਵਾਚਕ ਨਾਂਵ
ਬਹੁਵਚਨ ਇਸਤਰੀ ਲਿੰਗ ਆਮ ਨਾਂਵ
35. ਪਹਿਲਾਂ ਸਾਰੇ ਆਪੋ-ਆਪਣੇ ਵਿਚਾਰ ਰੱਖਣਗੇ ਫਿਰ ਮੈਂ ਆਪਣੀ ਕੋਈ ਰਾਇ ਦਿਆਂਗਾ। ਇਸ ਵਾਕ ਵਿਚ ਕ੍ਰਮਵਾਰ ਅਨਿਸ਼ਚੇਵਾਚਕ ਅਤੇ ਨਿੱਜਵਾਚਕ ਪੜਨਾਂਵ ਦੀ ਪਛਾਣ ਕਰੋ।
ਸਾਰੇ, ਆਪਣੀ
ਆਪੋ-ਆਪਣੀ, ਕੋਈ
ਕੋਈ, ਸਾਰੇ
ਕੋਈ, ਮੈਂ