[Clerk (Morning) Dec, 2021]
1. ਹੇਠ ਲਿਖੇ ਵਾਕ ਵਿੱਚੋਂ ਸੰਖਿਆਵਾਚਕ ਵਿਸ਼ੇਸ਼ਣ ਚੁਨ੍ਹੋ।
ਮੇਰੇ ਕੋਲ ਸੱਤ ਕਿਤਾਬਾਂ ਹਨ।
ਕੋਲ
ਕਿਤਾਬਾਂ
ਮੇਰੇ
ਸੱਤ
2. ਹੇਠ ਲਿਖੇ ਵਾਕ ਕਿਸ ਤਰਾਂ ਦਾ ਕਾਰਕ ਹੈ?
ਸੁਰਿੰਦਰ ਦੇ ਦੋਸਤ ਰਾਹੀਂ ਚਿੱਠੀ ਭੇਜੀ।
ਕਰਨ
ਅਪਾਦਾਨ
ਕਰਮ
ਸੰਪਰਦਾਨ
3. ਜਿਹੜੇ ਸ਼ਬਦ ਮਰਦਾਵੇਂ ਨੂੰ ਦੱਸਣ, ਉਹਨਾਂ ਨੂੰ ---------- ਕਿਹਾ ਜਾਂਦਾ ਹੈ।
ਇਸਤਰੀ ਲਿੰਗ
ਪੁਲਿੰਗ
ਕਾਰਕ
ਵਿਸ਼ੇਸ਼ਣ
4. ਹੇਠ ਲਿਖੀਆਂ ਵਿੱਚੋਂ ਕਿਹੜਾ ਸ਼ਬਦ ‘ਸੱਬਰ’ ਦਾ ਸਮਾਨਰਥੀ ਨਹੀਂ ਹੈ?
ਸੰਤੋਖ
ਰੱਜ
ਸੰਤੁਸ਼ਟੀ
ਭੁੱਖ
5. ਜਿਹੜੇ ਸ਼ਬਦ ਇਕਲੇ ਸੰਬੰਧਕ ਦਾ ਕੰਮ ਨਾ ਕਰ ਸਕਣ ਅਤੇ ਉਹ ਪੂਰਨ ਸੰਬੰਧਕ ਨਾਲ ਮਿਲ ਕੇ ਸੰਬੰਧਕ ਬਣਨ, ਉਹਨਾਂ ਨੂੰ ________ ਕਿਹਾ ਜਾਂਦਾ ਹੈ।
ਪੂਰਨ ਸ਼ਬਦ
ਅਪੂਰਨ ਸ਼ਬਦ
ਮੱਧ ਸ਼ਬਦ
ਵਾਕ ਸ਼ਬਦ