[Clerk (Morning) Dec, 2021]

6.  ਜਿਸ ਵਾਕ ਵਿੱਚ ਇੱਕ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ, ਉਸ ਨੂੰ ------ ਵਾਕ ਆਖਦੇ ਹਨ।





Answer & Solution

Answer:

ਮਿਸ਼ਰਤ

[Clerk (Morning) Dec, 2021]

7. ਗੁਰਮੁਖੀ ਲਿਪੀ ਵਿੱਚ ਅੱਧਕ ਕੀ ਹੈ?





Answer & Solution

Answer:

ਲਗਾਖਰ

[Clerk (Morning) Dec, 2021]

8. ਵਿਸਮਕ ਦੀਆਂ ------ ਕਿਸਮ ਹਨ।





Answer & Solution

Answer:

9

[Clerk (Morning) Dec, 2021]

9. ਹੇਠ ਲਿਖੇ ਮੁਹਾਵਰੇ ਦਾ ਕੀ ਅਰਥ ਹੈ?

ਕਲੇਜੇ ਵਿੰਨ੍ਹਿਆਂ ਜਾਣਾ





Answer & Solution

Answer:

ਕਿਸੇ ਦੀ ਗਲ ਦਾ ਬਹੁਤ ਦੁੱਖ ਹੋਣਾ

[Clerk (Morning) Dec, 2021]

10. ਹੇਠ ਲਿਖਿਆਂ ਵਿੱਚੋਂ ਕਿਹੜੀ ਧੁਨੀ ਨਾਲ ਸ਼ਬਦ ਸ਼ੁਰੂ ਨਹੀਂ ਹੁੰਦਾ?





Answer & Solution

Answer: