[Election Kanungo Sept, 2021]
1. ਫ਼ਰੀਦਕੋਟ ਵਿੱਚ ਕਿਹੜੀ ਪੰਜਾਬੀ ਉਪਬੋਲੀ ਬੋਲੀ ਜਾਂਦੀ ਹੈ?
ਮਾਝੀ
ਦੁਆਬੀ
ਪੁਆਧੀ
ਮਲਵਈ
2. ਹੇਠ ਲਿਖੇ ਵਾਕ ਵਿੱਚ ਉਦਾਰ ਦਾ ਕੀ ਮਤਲਬ ਹੈ?
ਉਹ ਬਹੁਤ ਉਦਾਰ ਤੇ ਨਰਮ ਦਿਲ ਹੈ।
ਦਿਆਲੂ
ਕਰਜਾ
ਸਖ਼ਤ
ਕਮਜ਼ੋਰ
3. “ਭੰਡੀ ਹੋਣੀ” ਦਾ ਅਰਥ ਕੀ ਹੈ?
ਖੁਸ਼ੀ ਹੋਣੀ
ਬਦਨਾਮੀ ਹੋਣੀ
ਗਮੀ ਹੋਣੀ
ਇਜਤ ਹੋਣੀ
4. ਕੰਨਾ, ਸਿਹਾਰੀ ਅਤੇ ਦੁਲੈਂਕੜ ਕੀ ਹਨ?
ਸ੍ਵਰ
ਵਿਅੰਜਨ
ਲਗਾਂ
ਮਧੇਤਾਰ
5. ਹੇਠ ਲਿਖੇ ਵਾਕ ਵਿੱਚ ਕਿਰਿਆ ਦੀ ਕਿਹੜੀ ਅਵਸਥਾ ਹੈ?
ਉਹ ਸਵੇਰੇ-ਸਵੇਰ ਜਾਵੇਗਾ।
ਸਾਧਾਰਨ ਅਵਸਥਾ
ਪ੍ਰਸ਼ਨਿਕ ਅਵਸਥਾ
ਯੋਜਕੀ ਅਵਸਥਾ
ਇਸ ਵਾਕ ਵਿੱਚ ਕੋਈ ਅਵਸਥਾ ਨਹੀਂ ਹੈ।