[Election Kanungo Sept, 2021]
6. ਖੰਡੇ ਅਤੇ ਮੋਹਲੇ ਨਾਲ ਹੇਠ ਲਿਖੀਆਂ ਵਿੱਚੋਂ ਕਿਹੜਾ ਪਿਛੇਤਰ ਲਗਦਾ ਹੈ?
ਧਰ
ਧਾਰ
ਧਾਰਨ
ਧਾਰੀ
7. ਸਮਾਨ ਯੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ?
2
3
4
5
8. ਕਿਸੇ ਪੜਨਾਂਵ ਤੋਂ ਬਣਕੇ ਵਿਸ਼ੇਸ਼ਣ ਦਾ ਕੰਮ ਦੇਣ ਵਾਲੇ ਸ਼ਬਦਾਂ ਨੂੰ ਕੀ ਕਹਿੰਦੇ ਹਾਂ?
ਮੂਲ ਰੂਪ ਪੜਨਾਵੀ ਵਿਸ਼ੇਸ਼ਣ
ਉਤਪੰਨ ਰੂਪ ਪੜਨਾਵੀਂ ਵਿਸ਼ੇਸ਼ਣ
ਬਦਲ ਰੂਪ ਪੜਨਾਵੀ ਵਿਸ਼ੇਸ਼ਣ
ਵਿਸ਼ੇਸ਼ਣ ਰੂਪ ਪੜਨਾਵੀਂ ਵਿਸ਼ੇਸ਼ਣ
9. ਕਾਰਜ ਦੇ ਅਧਾਰ ਤੇ ਵਧੇਤਰ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
1
10. ਹੇਠ ਲਿਖੇ ਵਾਕ ਵਿੱਚ ਸ਼ਬਦ, ਅਮੀਰ, ਕਿਸ ਰੂਪ ਵਿੱਚ ਕੰਮ ਕਰਦੇ ਹਨ?
ਸਵਰੂਪ ਬੜਾ ਅਮੀਰ ਹੈ।
ਵਿਸ਼ੇਸ਼ਣ
ਨਾਂਵ
ਪੜਨਾਂਵ
ਕਿਰਿਆ