[Jail Warder S-3 2021 ]
1. ਸ਼ੁੱਧ ਸ਼ਬਦ-ਜੋੜ ਚੁਣੋ।
ਅਉਗਣ
ਔਗੁਣ
ਅਉਗਨ
ਆਯੌਗਣ
2. ਸੰਦੂਕ ਦਾ ਇਸਤਰੀ ਲਿੰਗ ਕੀ ਹੈ?
ਸੰਦੂਕ
ਸੰਦੂਕੜ
ਸੰਦੂਕਾ
ਸੰਦੂਕੜੀ
3. ਸੱਜਣ ਦਾ ਵਿਰੋਧਾਰਥਕ _______ ਹੈ?
ਹਰਖ
ਨਾਸਤਿਕ
ਦੁਰਜਨ
ਕ੍ਰਿੱਤਗ
4. “ਉਸ ਦੇ ਦੁੱਪਟੇ ਦਾ ਰੰਗ ਪੀਲਾ ਹੈ” ਵਾਕ ਵਿਚ ਵਿਸ਼ੇਸ਼ਣ ਸ਼ਬਦ ਕਿਹੜਾ ਹੈ?
ਦੁਪੱਟੇ
ਰੰਗ
ਪੀਲਾ
ਉਸ ਦੇ
[Jail Warder S-4 2021 ]
5. ਪੁਲਿੰਗ ਸ਼ਬਦ ਚੁਣੋ।
ਸਬਜ਼ੀ, ਫਲ
ਘੋੜਾ, ਤੋਤਾ
ਲੜਕੀ, ਦਾਦੀ
ਮੋਰਨੀ, ਫੌਜਣ