[Jail Warder S-4 2021 ]
6. ਖਾਸ-ਨਾਂਵ ਸ਼ਬਦ ਚੁਣੋ।
ਮਿਠਾਸ
ਤਾਜ ਮਹਿਲ
ਹੋਲਾ
ਦੁੱਧ
7. ਕਿਰਿਆ ਸ਼ਬਦ ਚੁਣੋ।
ਨੱਚਦੇ, ਖੇਡਦੇ
ਲੜਕਾ, ਲੜਕੇ
ਕੌਣ, ਕੀ
ਮੋਰਨੀ, ਸ਼ੇਰਨੀ
8. ਕਿਰਿਆ ਵਿਸ਼ੇਸ਼ਣ ਕਿੰਨੀ ਤਰਾਂ ਦੇ ਹੁੰਦੇ ਹਨ।
ਪੰਜ
ਛੇ
ਅੱਠ
ਦਸ