6. “ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੀ ਰੇਤ ਹੋਵੇ” ਦੀ ਥਾਂ ਇਕ ਸ਼ਬਦ ਚੁਣੋ।
ਪਥਰਾ
ਸਮੁੰਦਰ
ਆਕਾਸ਼
ਮਾਰਥੂਲ
2. ਕਿਹੜਾ ਉਜਾਲਾ ਦਾ ਸਮਾਨਾਰਥਕ ਸ਼ਬਦ ਨਹੀਂ ਹੈ।
ਚਾਨਣ
ਪ੍ਰਕਾਸ਼
ਲੋ
ਵੀਰਾਨਾ
3. ‘ਅਸੀਂ’, ‘ਤੁਸੀਂ’, ‘ਮੈਂ’, ‘ਤੂੰ’ ਸ਼ਬਦ ਕੀ ਹਨ।
ਨਾਂਵ
ਕਿਰਿਆ
ਪੜਨਾਂਵ
ਵਿਸ਼ੇਸ਼ਣ
4. ਸੰਖੇਪ ਦਾ ਵਿਰੋਧਾਰਥਾਕ ਸ਼ਬਦ ਕੀ ਹੈ?
ਵਿਰਲਾ
ਉਧਰ
ਸੰਘਣਾ
ਵਿਸਤਾਰ
5. ਹੇਠ ਲਿਖਿਆਂ ਸ਼ਬਦਾਂ ਵਿੱਚੋਂ ਇਕ-ਵਚਨ ਚੁਣੋ।
ਫਲ
ਘੋੜੀ
ਮੁੰਡੇ
ਫਰਨੀਚਰ