6. ਉਣਨਾ ਦਾ ਵਿਰੋਧਾਰਥਾਕ ਸ਼ਬਦ ਕੀ ਹੈ?
ਬੁਨਨਾ
ਉਧੇੜਨਾ
ਅੰਨਾ
ਆਸਤਕ
7. ਹੇਠ ਲਿਖੀਆਂ ਵਿਚੋਂ ਕਿਹੜਾ ਸ਼ਬਦ ਸ਼ੁਧ ਹੈ?
ਭਾਂਭੜ
ਭਾਂਬੜ
ਭੰਭੜ
ਭਾਮਬਾੜ
8. ਉਹ ਅੱਖਰ, ਜਿਹੜਾ ਦੋ ਅੱਖਰ ਦੇ ਮੇਲ ਤੋਂ ਬਣੇ, ਨੂੰ ---------- ਅੱਖਰ ਕਹਿੰਦੇ ਹਨ।
ਵਿਅਜੰਨ
ਨਾਂਵ
ਦੁੱਤ
ਪੜਨਾਂਵ
9. ਇਹਨਾਂ ਵਿੱਚੋ ਕਿਹੜਾ ਵਿਸ਼ੇਸ਼ਣ ਹੈ।
ਚੰਗਾ, ਮਾੜਾ
ਸੀਤਾ, ਗੀਤਾ
ਮੈਂ, ਅਸੀਂ
ਕੁਰਸੀ, ਬਿਸਤਰਾ
10. “ਪੰਜਾਬ ਦੇ ਪ੍ਰਸਿੱਧ ਖਿਡਾਰੀ ਹਾਕੀ ਮੁਕਾਬਲੇ ਵਿੱਚ ਭਾਗ ਲੈ ਰਹੇ ਹਨ” ਵਾਕ ਦਾ ਉਦੇਸ਼ ਕਿਹੜਾ ਹੈ?
ਪੰਜਾਬ
ਪ੍ਰਸਿੱਧ
ਖਿਡਾਰੀ
ਮੁਕਾਬਲੇ