[Deputy Ranger, 2022]

1. ਪੜਨਾਵ ਕਿੰਨੀ ਕਿਸਮ ਦੇ ਹੁੰਦੇ ਹਨ?





Answer & Solution

Answer:

6

[Deputy Ranger, 2022]

2. ਨਾਂਵ ਅਤੇ ਕਿਰਿਆ ਦੇ ਆਪਸੀ ਸੰਬੰਧਾਂ ਨੂੰ ਕੀ ਕਿਹਾ ਜਾਂਦਾ ਹੈ?





Answer & Solution

Answer:

ਕਾਰਕ

[Deputy Ranger, 2022]

3. ਚਮਤਕਾਰ ਸ਼ਬਦ ਵਿਚਲੇ ਪਿਛੇਤਰ ਦੀ ਚੋਣ ਕਰੋ।





Answer & Solution

Answer:

ਆਰ 

[Deputy Ranger, 2022]

4. ਨਾਂਵ ਦੀ ਥਾਂ ਵਰਤੇ ਸ਼ਬਦ ਜਾਂਦੇ ਸ਼ਬਦ ਰਾਹੀਂ ਜਦੋਂ ਕੋਈ ਪ੍ਰਸ਼ਨ ਪੁੱਛਿਆ ਜਾਵੇ ਤਾ ਉਹ ਕਿਹੜਾ ਪੜਨਾਵ ਕਹਾਉਂਦਾ ਹੈ?





Answer & Solution

Answer:

ਪ੍ਰਸ਼ਨ-ਵਾਚਕ ਪੜਨਾਂਵ

[Deputy Ranger, 2022]

5. ਕਲ ਨਾਮ ਕਾਲ ਦਾ ਏ ਵਾਕ ਹੇਠ ਲਿਖਿਆ ਵਿੱਚੋਂ ਕਿਸ ਨਾਲ ਸੰਬਧਿਤ ਹੈ?





Answer & Solution

Answer:

ਅਖਾਣ