[Clerk IT, 2022]

6. ਸ਼ੁੱਧ ਸ਼ਬਦ-ਜੋੜ ਕਿਹੜਾ ਹੈ?





Answer & Solution

Answer:

ਗ਼ਜ਼ਲ

[Clerk IT, 2022]

7. ਦੁਆਬੀਆ ਸ਼ਬਦ ਵਿਚ ਪਿਛੇਤਰ ਹੈ:





Answer & Solution

Answer:

ਈਆ

[Clerk IT, 2022]

8. ਹੇਠ ਲਿਖਿਆਂ ਵਿਚੋਂ ਪਦਾਰਥਵਾਚਕ/ਵਸਤੂਵਾਚਕ ਨਾਂਵ ਹੈ |





Answer & Solution

Answer:

ਦੁੱਧ

[Clerk IT, 2022]

9. ਜਿਸ ਕਿਰਿਆ ਦਾ ਕਰਤਾ ਕੰਮ ਨੂੰ ਆਪ ਨਾ ਕਰੇ ਸਗੋਂ ਕਿਸੇ ਦੂਜੇ ਕੋਲੋਂ ਕਰਵਾਏ, ਉਹ ਕਿਹੜੀ ਕਿਰਿਆ ਹੁੰਦੀ ਹੈ |





Answer & Solution

Answer:

ਪ੍ਰੇਰਨਾਰਥਕ ਕਿਰਿਆ

[Clerk IT, 2022]

10. ਅੰਗਰੇਜ਼ੀ ਸ਼ਬਦ ‘ਢਲਿੲ’ ਦਾ ਪੰਜਾਬੀ ਸਮਾਨਾਰਥਕ ਸ਼ਬਦ ਕਿਹੜਾ ਹੈ?





Answer & Solution

Answer:

ਮਿਸਲ