26. ਪ੍ਰਯੋਗ ਦੇ ਆਧਾਰ ਤੇ ਸਾਰਥਕ ਸ਼ਬਦ ਦੇ ਕਿੰਨੇ ਭੇਦ ਹਨ।





Answer & Solution

Answer:

8

27. ਮੱਝੀਆਂ ਚਾਰਨ ਵਾਲੀ ਸਾਖੀ ਦਾ ਸੰਬੰਧ ਕਿਸ ਨਾਲ ਹੈ?





Answer & Solution

Answer:

ਗੁਰੂ ਨਾਨਕ ਦੇਵ ਜੀ ਨਾਲ

28. ਗੁਰੂ ਨਾਨਕ ਦੇਵ ਜੀ ਨੇ ਕਿਥੋਂ ਦੇ ਮੋਦੀਖਾਨੇ ਵਿਚ ਨੌਕਰੀ ਕੀਤੀ?





Answer & Solution

Answer:

ਸੁਲਤਾਨਪੁਰ ਲੋਧੀ

29. ਭਾਈ ਲਹਿਣਾ ਜੀ ਕਿਸ ਗੁਰੂ ਸਾਹਿਬ ਦਾ ਪਹਿਲਾ ਨਾਮ ਸੀ?





Answer & Solution

Answer:

ਗੁਰੂ ਅੰਗਦ ਦੇਵ ਜੀ

30. ‘ਮਿੱਤਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ’ ਕਿਸ ਦੀ ਰਚਨਾ ਹੈ?





Answer & Solution

Answer:

ਗੁਰੂ ਗੋਬਿੰਦ ਸਿੰਘ ਜੀ ਦੀ